¡Sorpréndeme!

ਹੁਲੜਬਾਜ਼ਾਂ ਨੇ ਸਿੱਖ ਨੌਜਵਾਨ ਦੀ ਉਤਾਰੀ ਪੱਗ, ਕੱਢੀਆਂ ਗਾਲਾਂ, ਹੋ ਗਿਆ ਹੰਗਾਮਾ, ਦੇਖੋ Video |OneIndia Punjabi

2023-06-23 0 Dailymotion

ਹੁਲੜਬਾਜ਼ਾਂ ਨੇ ਸਿੱਖ ਨੌਜਵਾਨ ਦੀ ਉਤਾਰੀ ਪੱਗ, ਕੱਢੀਆਂ ਗਾਲਾਂ | ਮਾਮਲਾ ਲੁਧਿਆਣਾ ਦੇ ਕੁਆਲਟੀ ਚੌਂਕ ਦੀ ਹੈ, ਜਿੱਥੇ 3 ਨੌਜਵਾਨ ਨਸ਼ਾ ਕਰਕੇ ਸੜਕ ਹੁਲੜਬਾਜ਼ੀ ਕਰ ਰਹੇ ਸਨ | ਇਨ੍ਹਾਂ ਨੌਜਵਾਨਾਂ ਦੇ ਮੋਟਰਸਾਈਕਲ ਸਿੱਖ ਨੌਜਵਾਨ ਦੀ ਗੱਡੀ ਨਾਲ ਟਕਰਾਉਣ ਲਗੇ ਤਾਂ ਉਕਤ ਨੌਜਵਾਨਾਂ ਨੇ ਪੀੜਤ ਨਾਲ ਗਾਲੀ-ਗਲੋਚ ਸ਼ੁਰੂ ਕਰ ਦਿੱਤੀ ਤੇ ਉਸਦੀ ਪੱਗ ਵੀ ਉਤਾਰ ਦਿੱਤੀ | ਸਾਰੀ ਘਟਨਾ CCTV 'ਚ ਕੈਦ ਹੋ ਗਈ ਹੈ | ਮੌਕੇ 'ਤੇ ਪੁਲਿਸ ਅਧਿਕਾਰੀਆਂ ਨੇ ਪਹੁੰਚ ਕੇ ਗੱਡੀ ਜਬਤ ਕਰ ਲਈ ਹੈ ਤੇ ਉਹਨਾਂ ਨੇ ਕਿਹਾ ਕਿ ਉਹ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰਨ ਲਗੇ ਹਨ |
.
The hooligans took off the Sikh youth's turban, abused him, there was a commotion, watch the video.
.
.
.
#ludhiananews #livenews #punjabnews